Saturday, July 1, 2017

ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਵਾਨੀਗੜ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਭਵਾਨੀਗੜ1 ਜੁਲਾਈ{ ਗੁਰਵਿੰਦਰ ਰੋਮੀ ਭਵਾਨੀਗੜ } ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਭਵਾਨੀਗੜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਸ਼ਰਾਬ ਦੇ 2 ਸਮਗਲਰ ਭਵਾਨੀਗੜ ਪੁਲਿਸ ਨੇ ਕਾਬੂ ਕੀਤੇ ਓਹਨਾ ਇਕ ਥਰੀ ਵੀਲਰ ਆਟੋ ਵਿੱਚੋਂ 216 ਬੋਤਲਾਂ ਸ਼ਰਾਬ ਜੋ ਕੇ 18 ਡੱਬੇ ਜੋ ਕਿ ਹਰਿਆਣਾ ਮਾਰਕਾ ਦੇਸੀ ਬਰਾਮਦ ਕੀਤੇ i ਮਾਮਲੇ ਸਬੰਧੀ ਥਾਣਾ ਮੁਖੀ ਭਵਾਨੀਗੜ ਸ਼੍ਰੀ ਹਰਿੰਦਰ ਸਿੰਘ ਜੀ ਨੇ ਪੱਤ

Read Full Story: http://www.punjabinfoline.com/story/27409