Wednesday, July 26, 2017

ਸਰੋਵਰ ਦੀ ਸਫਾਈ ਕਰਦੇ ਸਮੇਂ ਸਰੋਵਰ ਵਿੱਚੋਂ ਅਣਚੱਲਿਆ ਬੰਬ (ਗਰਨੇਡ) ਮਿਲਿਆ

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਸਰੋਵਰ ਵਿੱਚ ਸਫਾਈ ਕਰਦੇ ਸਮੇਂ ਅਣਚੱਲਿਆ ਗਰਨੇਡ ਮਿਲਣ \'ਤੇ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਅੱਜ ਇਲਾਕੇ ਦੀ ਸੰਗਤ ਸ੍ਰੀ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਲਾਗੇ ਬਣੇ ਮੁੱਖ ਇਤਹਾਸਿਕ ਵੱਡੇ ਸਰੋਵਰ ਦੀ ਸਫਾਈ ਕਰ ਰਹੇ ਸਨ ਸਫਾਈ ਕਰਦੇ ਸਮੇਂ ਸਰੋਵਰ ਵਿੱਚੋਂ ਅਣਚੱਲਿਆ ਗਰਨੇਡ ਮਿਲਿਆ ਜਿਸ ਨੂੰ ਦੇਖਦੇ ਹੀ ਸੰਗਤ ਨ

Read Full Story: http://www.punjabinfoline.com/story/27702