Saturday, July 8, 2017

ਕਿਸਾਨਾਂ ਵੱਲੋਂ ਨਵੇਂ ਲਾਏ ਜਾ ਰਹੇ ਸ਼ੈਲਰ ਦੇ ਵਿਰੋਧ 'ਚ ਆਤਮਹੱਤਿਆ ਦੀ ਧਮਕੀ, ਸ਼ੈਲਰ ਮਾਲਿਕਾਂ ਅਨੁਸਾਰ ਉਦਯੋਗਿਕ ਖ਼ੇਤਰ 'ਚ ਹੈ ਜਗ੍ਹਾ

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ) ਇੱਕ ਨਵੇਂ ਲਗਾਏ ਜਾ ਰਹੇ ਸ਼ੈਲਰ ਮਾਲਿਕਾਂ ਵੱਲੋਂ ਰਿਹਾਇਸ਼ੀ ਇਲਾਕੇ ਵਿੱਚ ਕਾਰਖਾਨਾ ਲਾਉਣ ਅਤੇ ਗਾਰੇ ਨਾਲ ਕੰਧ ਉਸਾਰੇ ਜਾਣ ਦੇ ਵਿਰੋਧ ਵਿੱਚ ਅੱਜ ਐਸ. ਡੀ. ਐਮ. ਤਲਵੰਡੀ ਸਾਬੋ ਨੂੰ ਇੱਕ ਲਿਖ਼ਤੀ ਦਰਖ਼ਾਸਤ ਦੇ ਕੇ ਪਿੰਡ ਕਮਾਲੂ ਦੇ ਲੋਕਾਂ ਨੇ ਇੱਥੇ ਸ਼ੈਲਰ ਲਾਏ ਜਾਣ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਜਦੋਂ ਕਿ ਸ਼ੈਲਰ ਮਾਲਿਕਾਂ ਵੱਲੋਂ ਇਹ ਜਗ੍ਹਾ ਰ

Read Full Story: http://www.punjabinfoline.com/story/27473