Wednesday, July 26, 2017

ਸਿਵਲ ਸਰਜਨ ਡਾ. ਕਿਰਨਜੋਤ ਬਾਲੀ ਨੇ ਆਸ਼ਾ ਵਰਕਰਾਂ ਨਾਲ ਕੀਤੀ ਮੀਟਿੰਗ

ਸੰਗਰੂਰ,25 ਜੁਲਾਈ (ਸਪਨਾ ਰਾਣੀ) ਸਿਵਲ ਸਰਜਨ ਸੰਗਰੂਰ ਡਾ.ਰਿਕਨਜੋਤ ਕੌਰ ਬਾਲੀ ਨੇ ਦਫ਼ਤਰ ਸਿਵਲ ਸਰਜਨ ਸੰਗਰੂਰ ਵਿੱਚ ਕੀਤੀ ਆਸ਼ਾ ਫ਼ੈਸੀਲੀਟੇਟਰ ਦੀ ਮਹੀਨਾਵਾਰ ਮੀਟਿੰਗ ਦੌਰਾਨ ਕਿਹਾ ਕਿ ਜੇ ਜੱਚਾ ਬੱਚਾ ਸਰੀਰਕ ਪੱਖੋਂ ਸਿਹਤਮੰਦ ਹੋਣਗੇ ਤਾਂ ਹੀ ਸਿਹਤਮੰਦ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ, ਜਿਸ ਲਈ ਜ਼ਰੂਰੀ ਹੈ ਕਿ ਗਰਭ ਧਾਰਨ ਤੋਂ ਲੈ ਕੇ ਬੱਚਾ ਹੋਣ ਅਤੇ ਇਸ ਮਗਰੋਂ ਬੱਚੇ ਦੇ ਸਮੂਹ ਟੀਕਾਕਰ�

Read Full Story: http://www.punjabinfoline.com/story/27692