Tuesday, July 4, 2017

ਕਿਸਾਨਾਂ ਨੂੰ ਕੈਪਟਨ ਦੀ ਕਰਜ਼ਾ ਮੁਆਫ਼ੀ ਵੀ ਰਾਸ ਨਹੀਂ ਆਈ-ਕਿਸਾਨ ਆਗੂ

ਸੰਗਰੂਰ, 03 ਜੁਲਾਈ (ਸਪਨਾ ਰਾਣੀ)-ਕਰਜ਼ੇ ਦੇ ਭਾਰ ਥੱਲੇ ਦੱਬੇ ਪੰਜਾਬ ਦੇ ਕਿਸਾਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੋਟੇ ਕਿਸਾਨਾਂ ਦੀ ਕਰਜ਼ਾ ਮੁਕਤੀ ਦਾ ਕੀਤਾ ਗਿਆ ਐਲਾਨ ਰਾਸ ਨਹੀਂ ਆਇਆ ਜਿਸ ਦੇ ਚੱਲਦਿਆ ਪੰਜਾਬ ਵਿਚ ਕਰਜ਼ਿਆਂ ਦਾ ਭਾਰ ਨਾ ਸਹਾਰਦੇ ਹੋਏ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ | ਇਹ ਪ੍ਰਗਟਾਵਾ ਕਰਦਿਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜ਼ਿਲ�

Read Full Story: http://www.punjabinfoline.com/story/27434