Friday, July 21, 2017

ਹਿੰਦੋਸਤਾਨ ਪੈਟਰੋਲੀਅਮ ਦੇ ਟਰਾਂਸਪੋਰਟਰਾਂ ਵੱਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ

ਸੰਗਰੂਰ, 20 ਜੁਲਾਈ (ਸਪਨਾ ਰਾਣੀ) ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਤੇਲ ਦੀ ਢੋਆ-ਢੁਆਈ ਦੇ ਕੱਢੇ ਗਏ ਟੈਂਡਰ ਵਿੱਚ ਢੁਕਵਾਂ ਰੇਟ ਨਾ ਦੇਣ ਤੋਂ ਖਫ਼ਾ ਪੰਜਾਬ ਦੇ ਟਰਾਂਸਪੋਰਟਰਾਂ ਵੱਲੋਂ ਤੇਲ ਦੀ ਢੋਅ-ਢੁਆਈ ਦਾ ਕੰਮ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੜਤਾਲੀ ਟਰਾਂਸਪੋਰਟਰਾਂ ਵੱਲੋਂ ਇੱਥੇ ਦਿੱਲੀ-ਲੁਧਿਆਣਾ ਕੌਮੀ ਸ਼ਾਹਰਾਹ ਸਥਿਤ ਇੰਡੀਅ�

Read Full Story: http://www.punjabinfoline.com/story/27620