Sunday, July 16, 2017

ਪੀੜਤ ਕਿਸਾਨ ਲਈ ਪਾਵਰਕੌਮ ਤੋਂ ਮੁਆਵਜ਼ੇ ਦੀ ਮੰਗ

ਧੂਰੀ, 15 ਜੁਲਾਈ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚੇ ਦੀ ਮੀਟਿੰਗ ਮਾ. ਕਿਰਪਾਲ ਸਿੰਘ ਰਾਜੋਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨੀ ਸੰਦਾਂ, ਖਾਦਾਂ ਤੇ ਕੀਟਨਾਸ਼ਕ ਦਵਾਈਆਂ 'ਤੇ ਜੀਐੱਸਟੀ ਲਗਾਏ ਜਾਣ ਦੀ ਨਿਖੇਧੀ ਕੀਤੀ ਗਈ। ਜੀਐੱਸਟੀ ਲੱਗਣ ਨਾਲ ਕਿਸਾਨੀ ਦੇ ਲਾਗਤ ਖਰਚੇ ਵਧ ਜਾਣਗੇ ਅਤੇ ਆਮਦਨ ਘੱਟ ਜਾਵੇਗੀ। ਕਿਸਾਨ ਹੋਰ ਬਰਬਾਦ ਹੋ ਜਾਵੇਗਾ। ਪਿੰਡ ਰੰਗੀਆਂ ਵਿਚ ਟਰਾਂਸਫਾਰ�

Read Full Story: http://www.punjabinfoline.com/story/27551