Friday, July 7, 2017

ਜਹਾਂਗੀਰ ਨਹਿਰੀ ਪੁਲ ਦੀ ਉਸਾਰੀ ਲਈ ਧੂਰੀ-ਸੰਗਰੂਰ ਮੁੱਖ ਮਾਰਗ ਕੀਤਾ ਜਾਮ

ਧੂਰੀ, 06 ਜੁਲਾਈ (ਮਹੇਸ਼ ਜਿੰਦਲ)-ਧੂਰੀ ਹਲਕੇ ਦੇ ਜਹਾਂਗੀਰ ਨਹਿਰ ਦੇ ਪੁਲ ਨੂੰ ਬਣਾਉਣ ਦੇ ਮਾਮਲੇ \'ਤੇ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਅੱਜ ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਸਥਾਨਕ ਐਸ.ਡੀ.ਐਮ.ਦਫ਼ਤਰ ਅੱਗੇ ਸਵੇਰੇ 1

Read Full Story: http://www.punjabinfoline.com/story/27465