Wednesday, July 26, 2017

ਡਿਪਟੀ ਕਮਿਸ਼ਨਰ ਵੱਲੋਂ ਮੁੱਖ ਡਾਕਘਰ ’ਚ ਆਧਾਰ ਅਪਡੇਟ ਕੇਂਦਰ ਦਾ ਉਦਘਾਟਨ

ਸੰਗਰੂਰ,26 ਜੁਲਾਈ (ਸਪਨਾ ਰਾਣੀ) ਸ਼ਹਿਰ ਦੇ ਮੁੱਖ ਡਾਕਘਰ ਵਿਚ ਆਧਾਰ ਅਪਡੇਟ ਕੇਂਦਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਕੇਂਦਰ ਵਿਚ ਆਧਾਰ ਕਾਰਡ ਵਿਚ ਕਿਸੇ ਵੀ ਕਿਸਮ ਦੀ ਤਬਦੀਲੀ ਕਰਵਾਈ ਜਾ ਸਕਦੀ ਹੈ। ਆਧਾਰ ਅਪਡੇਟ ਕੇਂਦਰ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਵਲੋਂ ਕੀਤਾ ਗਿਆ। ਉਦਘਾਟਨੀ ਸਮਾਗਮ ਦੌਰਾਨ ਸ੍ਰੀ ਕ੍ਰਿਸ਼ਨ ਸ਼ਰਮਾ ਸੁਪਰਡੰਟ ਮੁੱਖ ਡਾਕਘਰ ਡਵੀਜ਼ਨ ਸੰਗਰੂ�

Read Full Story: http://www.punjabinfoline.com/story/27707