Monday, July 3, 2017

ਹੋਟਲ-ਰਿਜੋਰਟ ਮਾਲਕਾਂ ਨੇ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ

ਸੰਗਰੂਰ,02 ਜੁਲਾਈ (ਸਪਨਾ ਰਾਣੀ)-ਪੰਜਾਬ ਹੋਟਲ, ਰੈਸਟੋਰੈਂਟ ਅਤੇ ਰਿਜੋਰਟ ਦੀ ਮੀਟਿੰਗ ਹੋਟਲ ਹੋਟ ਚੌਪ ਸੰਗਰੂਰ ਵਿਖੇ ਹੋਈ | ਮੀਟਿੰਗ ਵਿਚ ਹੋਟਲ, ਰੈਸਟੋਰੈਂਟ ਅਤੇ ਰਿਜ਼ੋਰਟ ਮਾਲਕਾਂ ਵੱਲੋਂ ਵੱਖ-ਵੱਖ ਟੈਕਸ ਅਦਾ ਕਰਨ, ਐਕਸਾਇਜ ਵਿਭਾਗ ਅਤੇ ਹੋਰ ਦਫ਼ਤਰਾਂ ਵਿਚ ਰੋਜ਼ਾਨਾ ਕੰਮ ਕਾਜ ਦੌਰਾਨ ਆਉਂਦੀਆਂ ਦਿੱਕਤਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਹਾਜ਼ਰ ਨੁਮਾਇੰਦਿਆਂ ਨ�

Read Full Story: http://www.punjabinfoline.com/story/27419