Monday, July 10, 2017

ਕਾਲਾਝਾੜ ਟੋਲ ਪਲਾਜ਼ੇ 'ਤੇ ਹੋ ਰਹੀਆਂ ਬੇਨਿਯਮੀਆਂ ਖਿਲਾਫ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ

ਸੰਗਰੂਰ, 09 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਸੰਗਰੂਰ \'ਚੋਂ ਦੀ ਗੁਜ਼ਰਦੇ ਜੀਰਕਪੁਰ-ਬਠਿੰਡਾ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਕਾਲਾਝਾੜ ਨੇੜੇ ਲੱਗੇ ਟੋਲਪਲਾਜੇ ਉੱਤੇ ਹੋ ਰਹੀਆਂ ਬੇਨਿਯਮੀਆਂ ਖਿਲਾਫ ਸੰਗਰੂਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਗਈਆਂ ਹਨ | ਮੂਵਮੈਂਟ ਅਗੈਂਸਟ ਕੁਰੱਪਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਤਿੰਦਰ ਜੈਨ ਨੇ ਕਿਹਾ ਹੈ ਕਿ ਜਦੋਂ ਹਾਈਵੇ ਨੈਸ਼ਨਲ ਅਥਾਰਿਟੀ

Read Full Story: http://www.punjabinfoline.com/story/27493