Saturday, July 1, 2017

ਸੰਗਰੂਰ ਸ਼ਹਿਰ ਦੇ ਸਕੂਲਾਂ ਦਾ ਠੇਕੇਦਾਰ ਵੱਲੋਂ ਸਪਲਾਈ ਕੀਤੇ ਜਾਂਦੇ ਦੁਪਹਿਰ ਦੇ ਖਾਣੇ ਤੋਂ ਛੁੱਟਿਆ ਖਹਿੜਾ ਭਲਕ ਤੋਂ ਸਕੂਲਾਂ 'ਚ ਹੀ ਤਿਆਰ ਕੀਤਾ ਜਾਵੇਗਾ ਖਾਣਾ

ਸੰਗਰੂਰ, 30 ਜੂਨ (ਸਪਨਾ ਰਾਣੀ)-ਸ਼ਹਿਰ ਸੰਗਰੂਰ ਦੇ ਲਗਭਗ 28 ਸਕੂਲਾਂ \'ਚ ਪੜ੍ਹਦੇ ਬੱਚਿਆਂ ਲਈ ਇਕ ਠੇਕੇਦਾਰ ਵੱਲੋਂ ਦੁਪਹਿਰ ਦੇ ਖਾਣੇ ਦੀ ਸਪਲਾਈ ਹੁਣ ਬੰਦ ਕਰ ਦਿੱਤੀ ਗਈ ਹੈ | ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ ਨੂੰ ਖੁੱਲ੍ਹ ਰਹੇ ਇਨ੍ਹਾਂ ਸਕੂਲਾਂ ਵਿਚ ਹੁਣ ਮਿਡ-ਡੇ-ਮੀਲ ਵਰਕਰਾਂ ਵੱਲੋਂ ਹੀ ਖਾਣਾ ਤਿਆਰ ਕੀਤਾ ਜਾਵੇਗਾ | ਬੇਸ਼ੱਕ ਪੰਜਾਬ ਦੇ ਕਈ ਜ਼ਿਲਿ੍ਹਆਂ \'ਚ ਮਿਡ-ਡੇ-ਮੀਲ ਵਿਚੋ�

Read Full Story: http://www.punjabinfoline.com/story/27402