Sunday, July 9, 2017

ਹਾਦਸੇ ਵਿਚ ਨੁਕਸਾਨੀ ਕਾਰ ਦਾ ਪੂਰਾ ਕਲੇਮ ਦੇਣ ਦਾ ਆਦੇਸ਼

ਸੰਗਰੂਰ, 08 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇੱਕ ਬੀਮਾ ਕੰਪਨੀ ਅਤੇ ਬੀਮਾ ਧਾਰਕ ਦਰਮਿਆਨ ਚੱਲ ਰਹੇ ਝਗੜੇ ਦਾ ਨਿਪਟਾਰਾ ਕਰਦਿਆਂ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਬੀਮਾ ਧਾਰਕ ਨੂੰ ਹਾਦਸੇ ਵਿਚ ਨੁਕਸਾਨੀ ਕਾਰ ਦਾ ਪੂਰਾ ਕਲੇਮ ਵਿਆਜ ਸਮੇਤ ਅਦਾ ਕੀਤਾ ਜਾਵੇ | ਸ਼ਿਕਾਇਤ ਕਰਤਾ ਦੇ ਵਕੀਲ ਸੰਜੀਵ ਗੋਇਲ ਅਤੇ ਵਕੀਲ ਗੁਰਬਚਨ ਸਿੰਘ ਸ਼ੇਰਗਿੱਲ ਨੇ ਦੱਸਿਆ ਕ�

Read Full Story: http://www.punjabinfoline.com/story/27482