Saturday, July 1, 2017

ਸੜਕ ਹਾਦਸੇ ’ਚ ਤਿੰਨ ਮੋਟਰ ਸਾਈਕਲ ਸਵਾਰ ਫੱਟੜ

ਧੂਰੀ,30 ਜੂਨ (ਮਹੇਸ਼ ਜਿੰਦਲ) ਅੱਜ ਦੁਪਹਿਰ ਸ਼ਹਿਰੋਂ ਬਾਹਰ ਧੂਰੀ -ਸੰਗਰੂਰ ਸੜਕ 'ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾਂ ਦੇ ਫੱਟੜ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਧੂਰੀ-ਸੰਗਰੂਰ ਸੜਕ ਉੱਪਰ ਕੋਰਟ ਕੰਪਲੈਕਸ ਨੇੜੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੰਗਰੂਰ ਤੋਂ ਧੂਰੀ ਵੱਲੋਂ ਆ ਰਹੇ ਮੋਟਰ ਸਾਈਕਲ ਸਵਾਰ ਅੱਗਿਉ ਆ ਰਹੇ ਮੋਟਰ ਸਾਈਕਲ ਨਾਲ ਟਕਰਾ ਗ�

Read Full Story: http://www.punjabinfoline.com/story/27401