Saturday, July 22, 2017

ਵਾਤਾਵਰਨ ਮੁਕਾਬਲਿਆਂ ’ਚ 95 ਵਿਦਿਆਰਥੀਆਂ ਨੇ ਲਿਆ ਹਿੱਸਾ

ਸੰਗਰੂਰ,22 ਜੁਲਾਈ (ਸਪਨਾ ਰਾਣੀ) ਭਾਈ ਗੁਰਦਾਸ ਬੀਐਡ ਕਾਲਜ ਵਿੱਚ ਵਣ ਵਿਸਥਾਰ ਮੰਡਲ, ਬਠਿੰਡਾ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਹਾਕਮ ਸਿੰਘ ਜਵੰਧਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਜਵੰਧਾ ਨੇ ਦੱਸਿਆ ਕਿ ਜਿਥੇ ਵਾਤਾਵਰਨ �

Read Full Story: http://www.punjabinfoline.com/story/27646