Saturday, July 8, 2017

ਮਾਤਾ ਸ੍ਰੀ ਨੈਨਾਂ ਦੇਵੀ ਲੰਗਰ ਲਈ ਰਸਦ ਦਾ 9ਵਾਂ ਟਰੱਕ ਭੇਜਿਆ

ਧੂਰੀ,08 ਜੁਲਾਈ (ਮਹੇਸ਼ ਜਿੰਦਲ) ਅੱਜ ਇਲਾਕੇ ਦੇ ਉੱਘੇ ਸਮਾਜ ਸੇਵੀ ਸੱਤਪਾਲ ਸਿੰਗਲਾ ਦੀ ਅਗਵਾਈ ਹੇਠ ਮਾਤਾ ਸ੍ਰੀ ਨੈਨਾਂ ਦੇਵੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਨਜ਼ਦੀਕ ਮਾਤਾ ਨੈਨਾਂ ਦੇਵੀ ਮੰਦਿਰ ਰੋਡ ਤੇ ਲਗਾਤਾਰ ਇੱਕ ਮਹੀਨਾ ਚੱਲਣ ਵਾਲੇ ਲੰਗਰ ਲਈ ਰਸਦ ਦਾ 9ਵਾਂ ਟਰੱਕ ਝਲੂਰ ਧਾਮ ਵਾਲੇ ਸੰਤ ਵਿੱਦਿਆ ਨੰਦ ਅਤੇ ਅੰਮ੍ਰਿਤਾ ਨੰਦ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਸ. ਬਲਦੇ

Read Full Story: http://www.punjabinfoline.com/story/27476