Saturday, July 1, 2017

ਯੂਨੀਵਰਸਿਟੀ ਕਾਲਜ ਧੂਰੀ 'ਚ ਬੀ. ਐਸ. ਸੀ. ਮੈਡੀਕਲ ਤੇ ਨਾਨ ਮੈਡੀਕਲ ਦੀਆਂ 80-80 ਸੀਟਾਂ ਲਈ ਦਾਖ਼ਲਾ ਅੱਜ ਤੋਂ ਆਨਲਾਈਨ ਸ਼ੁਰੂ

ਧੂਰੀ, 30 ਜੂਨ (ਮਹੇਸ਼ ਜਿੰਦਲ) ਯੂਨੀਵਰਸਿਟੀ ਕਾਲਜ ਧੂਰੀ ਦੇ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਪ੍ਰੈਸ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2017-18 ਦੇ ਨਵੇਂ ਸੈਸ਼ਨ ਲਈ ਯੂਨੀਵਰਸਿਟੀ ਕਾਲਜ ਧੂਰੀ \'ਚ ਬੀ.ਐਸ.ਸੀ.ਮੈਡੀਕਲ ਤੇ ਨਾਨ ਮੈਡੀਕਲ ਦੀਆਂ 80-80 ਸੀਟਾਂ ਲਈ ਦਾਖਲਾ 1 ਜੁਲਾਈ ਤੋਂ ਆਨਲਾਈਨ ਸ਼ੁਰੂ ਹੈ | ਉਨ੍ਹਾਂ ਦੱਸਿਆ ਕਿ ਮੈਡੀ�

Read Full Story: http://www.punjabinfoline.com/story/27400