Wednesday, July 26, 2017

ਪੁਲੀਸ ਵੱਲੋਂ 8 ਕਿੱਲੋ ਭੁੱਕੀ ਤੇ 20 ਬੋਤਲਾਂ ਸ਼ਰਾਬ ਬਰਾਮਦ

ਸੰਗਰੂਰ,26 ਜੁਲਾਈ (ਸਪਨਾ ਰਾਣੀ) ਸੰਗਰੂਰ ਪੁਲੀਸ ਵੱਲੋਂ ਇੱਕ ਟਾਟਾ 407 ਵਿਚੋਂ 8 ਕਿੱਲੋ ਭੁੱਕੀ ਅਤੇ 20 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲੀਸ ਵਲੋਂ ਟਾਟਾ ਗੱਡੀ ਦੇ ਚਾਲਕ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ।ਥਾਣਾ ਸਿਟੀ ਇੰਚਾਰਜ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਸਮੇਤ ਪੁਲੀਸ ਪਾਰਟੀ ਦੇ ਸੋਹੀਆਂ ਰੋਡ 'ਤੇ ਮ�

Read Full Story: http://www.punjabinfoline.com/story/27704