Wednesday, July 5, 2017

ਪਿੰਡ ਭਲਵਾਨ ਦੇ ਪਾਰਕ 'ਤੇ 75 ਲੱਖ ਰੁਪਏ ਖ਼ਰਚ ਕੀਤੇ ਜਾਣਗੇ- ਦਲਵੀਰ ਸਿੰਘ ਗੋਲਡੀ

ਧੂਰੀ, 04 ਜੁਲਾਈ (ਮਹੇਸ਼ ਜਿੰਦਲ) - ਪਿੰਡ ਭਲਵਾਨ \'ਚ ਲੋਕਾਂ ਦੀ ਸਹੂਲਤ ਲਈ ਨਵੇਂ ਬਣਾਏ ਜਾ ਰਹੇ ਪਾਰਕ \'ਤੇ 75 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਪਾਰਕ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਜਲਦੀ ਹੀ ਮੁਕੰਮਲ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ | ਇਹਨਾਂ ਲਫ਼ਜ਼ਾਂ ਦਾ ਪ੍ਰਗਟਾਵਾ ਧੂਰੀ ਹਲਕੇ ਦੇ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਨ

Read Full Story: http://www.punjabinfoline.com/story/27448