Monday, July 24, 2017

7 ਹਜ਼ਾਰ ਤੋਂ ਵੱਧ ਲੋਕਾਂ ਨੇ ਨਸ਼ਿਆਂ ਵਿਰੁੱਧ ਹੋਕਾ ਦੇਣ ਲਈ ਕੀਤੀ ਸਾਈਕਲ ਰੈਲੀ

ਸੰਗਰੂਰ, 23 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਯਤਨਾਂ ਸਦਕਾ ਅੱਜ ਇੱਥੇ 7 ਹਜ਼ਾਰ ਤੋਂ ਵੱਧ ਲੋਕਾਂ ਨੇ ਸਾਈਕਲ ਚਲਾ ਕੇ ਸਮਾਜ ਨੂੰ ਨਸ਼ਿਆਂ ਵਿਰੁੱਧ ਹੋਕਾ ਦੇਣ ਦਾ ਨਿਵੇਕਲਾ ਅਤੇ ਦਿਲਚਸਪ ਰਸ਼ਤਾ ਚੁਣ ਕੇ ਪੂਰੇ ਰਾਜ ਵਿਚੋਂ ਪਹਿਲ ਕੀਤੀ ਹੈ | ਸੰਗਰੂਰ ਸਾਈਕਿਲੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋਈ ਇਸ ਰੈਲੀ ਲਈ ਅੱਜ ਸਵੇਰੇ 5 ਵਜੇ ਤੋਂ ਹੀ ਲੋਕ ਪੂਰੇ ਸ਼�

Read Full Story: http://www.punjabinfoline.com/story/27666