Sunday, July 23, 2017

6 ਮਹੀਨਿਆਂ ਤੋਂ ਟੁੱਟੀ ਪਈ ਸੜਕ ਦੇ ਰੋਸ਼ ਵੱਜੋਂ ਮਹੱਲਾ ਵਾਸੀਆਂ ਨੇ ਕੀਤੀ ਨਾਅਰੇਬਾਜੀ

ਭਵਾਨੀਗੜ 23 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ )ਅੱਜ ਇਥੇ ਗਾਂਧੀ ਨਗਰ ਦੇ ਵਾਸੀਆਂ ਨੇ ਪਿਛਲੇ 6 ਮਹੀਨਿਆਂ ਤੋਂ ਟੁੱਟੀ ਪਈ ਸੜਕ ਦੇ ਰੋਸ਼ ਵੱਜੋਂ ਨਗਰ ਕੌਂਸਲ ਅਤੇ ਪ੍ਰਸਾਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ।\r\n ਇਸ ਮੌਕੇ ਸਾਬਕਾ ਮੁਲਾਜਮ ਆਗੂ ਮਾਲਵਿੰਦਰ ਸਿੰਘ ਭਵਾਨੀਗੜ ਨੇ ਕਿਹਾ ਕਿ 6 ਮਹੀਨੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਗਾਂਧੀ ਨਗਰ, ਗੁਰੂ ਨਾਨਕ ਦੇਵ ਅਤੇ ਜੋਗਿੰਦਰ ਨਗਰ ਨ

Read Full Story: http://www.punjabinfoline.com/story/27657