Saturday, July 22, 2017

ਤਖਤ ਸ੍ਰੀ ਦਮਦਮਾ ਸਾਹਿਬ ਦੀ ਏ ਸੀ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜਮਾਂ ਅਤੇ ਕਾਰ ਸੇਵਾ ਭੂਰੀ ਵਾਲੇ ਬਾਬਿਆਂ ਦਾ ਮੈਨੇਜਰ ਕਿਰਾਏ ਦੀ ਤੀਵੀਂ ਸਮੇਤ ਗ੍ਰਿਫਤਾਰ, 6000 ਹਜ਼ਾਰ ਰੁਪਏ ਦੇ ਕੇ ਕਰ ਰਹੇ ਸਨ ਰੰਗ ਰਲੀਆਂ ਮਨਾਉਣ ਦੀ ਤਿਆਰੀ

ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਵਿੱਚ ਅਥਾਹ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਸ ਸਮੇਂ ਭਾਰੀ ਠੇਸ ਲੱਗੀ ਜਦੋਂ ਬੀਤੀ ਰਾਤ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ \'ਤੇ ਤਖਤ ਸਾਹਿਬ ਦੀ ਏ ਸੀ ਸਰਾਂ ਦੇ ਇੱਕ ਕਮਰੇ \'ਚੋਂ ਕਥਿਤ ਤੌਰ \'ਤੇ ਦੇਹ ਵਪਾਰ ਦਾ ਧੰਦਾ

Read Full Story: http://www.punjabinfoline.com/story/27642