Monday, July 31, 2017

ਜੰਗਲਾਤ ਵਿਭਾਗ ਦੀ ਮੱਦਦ ਨਾਲ 600 ਬੂਟੇ ਮੁਫਤ ਲਗਾਏ

ਭਵਾਨੀਗੜ, 30 ਜੁਲਾਈ{ ਗੁਰਵਿੰਦਰ ਰੋਮੀ ਭਵਾਨੀਗੜ } -ਸ਼ਹੀਦ ਭਗਤ ਸਿੰਘ ਗਰੀਨਰੀ ਐਂਡ ਵੈਲਫੇਅਰ ਕਲੱਬ ਵਲੋਂ ਜੰਗਲਾਤ ਵਿਭਾਗ ਦੀ ਮੱਦਦ ਨਾਲ ਸਰਾਕਰੀ ਸੀਨੀਅਰ ਸੈਕੰਡਰੀ ਸਕੂਲ ਕਪਿਆਲ, ਸਰਕਾਰੀ ਮਿਡਲ ਸਕੂਲ ਬਟੜਿਆਣਾ, ਸਰਕਾਰੀ ਮਿਡਲ ਸਕੂਲ ਰਾਮਪੁਰਾ ਵਿਖੇ ਤਕਰੀਬਨ 600 ਬੂਟੇ ਮੁਫਤ ਲਗਾਏ ਗਏ। ਇਸ ਮੌਕੇ ਜੰਗਲਾਤ ਅਫਸਰ ਹਰਦਿਆਲ ਸਿੰਘ ਨੇ ਪੌਂਦਿਆਂ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਇਸ ਮੌਕੇ

Read Full Story: http://www.punjabinfoline.com/story/27737