Wednesday, July 19, 2017

ਮੈਨੂੰਆਣਾ ਅਤੇ ਕਲਾਲਵਾਲਾ ਪਿੰਡਾਂ ਦੇ ਪੰਚਾਂ ਦੀ ਉਪ-ਚੋਣ 6 ਅਗਸਤ ਨੂੰ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਰਾਜ ਚੋਣ ਮਿਸ਼ਨ ਪੰਜਾਬ ਦੁਆਰਾ ਜਾਰੀ ਸ਼ਡਿਊਲ ਮੁਤਾਬਿਕ ਜ਼ਿਲ੍ਹਾ ਬਠਿੰਡਾ ਵਿੱਚੋਂ ਖਾਲੀ ਸਰਪੰਚਾਂ ਅਤੇ ਪੰਚਾਂ ਦੀਆਂ ਸੀਟਾਂ ਨੂੰ ਪੁਰ ਕਰਨ ਲਈ ਅਗਲੇ ਮਹੀਨੇ ਦੀ 6 ਤਾਰੀਕ ਨੂੰ ਉਪ ਚੋਣਾਂ ਕਰਵਾਉਣ ਦੀ ਤਜ਼ਵੀਜ ਪੇਸ਼ ਕੀਤੀ ਹੈ। \r\nਜ਼ਿਲ੍ਹਾ ਚੋਣਕਾਰ ਅਫਸਰ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਤਲਵੰਡੀ ਸਾਬੋ ਅੰਦਰ ਪੈਂਦੇ ਪਿੰਡ ਮੈਨ�

Read Full Story: http://www.punjabinfoline.com/story/27605