Wednesday, July 5, 2017

ਪੁਲਿਸ ਵੱਲੋ ਨਾਕੇ ਦੌਰਾਨ 52 ਕਿਲੋ ਭੁੱਕੀ ਬਰਾਮਦ

ਧੂਰੀ,04 ਜੁਲਾਈ (ਮਹੇਸ਼ ਜਿੰਦਲ) ਅੱਜ ਥਾਣਾ ਸਿਟੀ ਧੂਰੀ ਇੰਸਪੈਕਟਰ ਐਸ.ਐਚ.ੳ ਗੁਰਮੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਸ.ਮਨਦੀਪ ਸਿੰਘ ਸਿੱਧੂ ਵੱਲੋ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਡੀ.ਐਸ.ਪੀ ਧੂਰੀ ਸ੍ਰੀ ਅਕਾਸਦੀਪ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਧੂਰੀ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਏ.ਐਸ.ਆਈ ਪਵਨ ਕੁਮਾਰ ਕਰ ਰਹੇ ਸਨ । ਜਿਹਨਾ ਨ

Read Full Story: http://www.punjabinfoline.com/story/27442