Wednesday, July 26, 2017

ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਦੇ ਰੋਸ 'ਚ ਰੇਲ ਗੱਡੀ ਰੋਕਣ ਵਾਲੇ 5 ਕਾਂਗਰਸੀ ਗ੍ਰਿਫਤਾਰ

ਧੂਰੀ,26 ਜੁਲਾਈ (ਮਹੇਸ਼ ਜਿੰਦਲ) ਪ੍ਰਦੇਸ਼ ਵਿਖੇ ਪੁਲਸੀਆ ਕਾਰਵਾਈ ਦੌਰਾਨ ਹੋਈ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਦੇ ਰੋਸ \'ਚ ਧੂਰੀ ਰੇਲਵੇ ਸਟੇਸ਼ਨ \'ਤੇ ਰੇਲ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ਦੇ ਦੋਸ਼ \'ਚ 5 ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਸ਼ਿਸ਼ ਲੰਘੇ ਮਹੀਨੇ 9 ਜੂਨ ਨੂੰ ਕੀਤੀ ਗਈ ਸੀ ਅਤੇ ਇਸ ਮਾਮਲੇ \'ਚ ਯੂਥ ਕਾਂਗਰਸ ਦੇ ਧੂਰੀ ਹਲਕੇ ਦੇ ਪ੍ਰਧਾਨ ਮਿੱਠੂ ਲੱਡ�

Read Full Story: http://www.punjabinfoline.com/story/27693