Sunday, July 9, 2017

ਧੂਰੀ ਟ੍ਰੈਫਿਕ ਪੁਲਿਸ ਵਿਖੇ 4 ਲੇਡਿਜ ਪੁਲਿਸ ਮੁਲਾਜਮਾ ਦੀ ਨਿਯੁਕਤੀ

ਧੂਰੀ,08 ਜੁਲਾਈ (ਮਹੇਸ਼ ਜਿੰਦਲ) ਜਿਲ੍ਹਾ ਸੰਗਰੂਰ ਮੁੱਖ ਅਫਸਰ ਐਸ.ਐਸ.ਪੀ ਸੀ੍ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਧੂਰੀ ਟ੍ਰੈਫਿਕ ਪੁਲਿਸ ਇੰਚਾਰਜ ਏ.ਐਸ.ਆਈ ਪਵਨ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਹੁਣ ਧੂਰੀ ਵਿਖੇ 4 ਲੇਡਿਜ ਟ੍ਰੈਫਿਕ ਪੁਲਿਸ ਮੁਲਾਜਮਾ ਦੀ ਨਿਯੁਕਤੀ ਕਰ ਦਿੱਤੀ ਗਈ ਹੈ । ਇਸ ਦੌਰਾਨ ਉਹਨਾਂ ਵੱਲੋ ਲੇਡੀਜ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕ�

Read Full Story: http://www.punjabinfoline.com/story/27485