ਸੰਗਰੂਰ,23 ਜੁਲਾਈ (ਸਪਨਾ ਰਾਣੀ) ਪੁਲਸ ਨੇ ਇਕ ਕਾਰ `ਚੋਂ 35 ਪੇਟੀਆਂ ਸ਼ਰਾਬ ਸਣੇ ਕਾਰ ਸਵਾਰ ਨੂੰ ਕਾਬੂ ਕੀਤਾ ਜਦੋ ਕਿ ਦੋ ਜਣੇ ਫਰਾਰ ਹਨ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਕਮਲਜੀਤ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨ ਸਿੰਘ ਉਰਫ਼ ਕੈਦੋ ਪੁੱਤਰ ਭਗਤ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ,ਅਜੇ ਕੁਮਾਰ ਝਟਕਾ ਪੁੱਤਰ ਰਾਜ ਕੁਮਾਰ ਅਤੇ ਰਾਜੂ ਨਿਪਾਲੀ ਨੇ 7-8 ਦਿ�