Tuesday, July 18, 2017

26 ਵੀ ਪੈਦਲ ਯਾਤਰਾ ਦੌਰਾਨ ਵਿਧਾਇਕ ਧੀਮਾਨ ਦੇ ਜੱਥੇ ਦਾ ਸਨਮਾਨ ਕੀਤਾ

ਭਵਾਨੀਗੜ੍ਹ,18 ਜੁਲਾਈ :-ਹਲਕਾ ਅਮਰਗੜ੍ਹ ਦੇ ਵਿਧਾਇਕ ਸ੍ਰੀ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਬਹੁਤ ਘਟ ਗਿਆ ਹੈ, ਜਿਸ ਕਾਰਨ ਹੁਣ ਪੰਜਾਬ ਕੋਲ ਗੁਆਂਢੀ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ।\r\nਸ੍ਰੀ ਧੀਮਾਨ ਨੇ ਆਪਣੇ ਇੱਕ ਵੱਡੇ ਜਥੇ ਨਾਲ ਦਿੜ੍ਹਬੇ ਤੋਂ ਨੈਣਾ ਦੇਵੀ ਲਈ ਸ਼ੁਰੂ ਕੀਤੀ 26 ਵੀਂ ਪੈਦਲ ਯਾਤਰਾ ਦੌਰਾਨ ਇਥੇ �

Read Full Story: http://www.punjabinfoline.com/story/27587