Monday, July 3, 2017

ਪੰਛੀ ਪਿਆਰੇ ਮੁਹਿੰਮ ਤਹਿਤ 2500 ਆਲ੍ਹਣੇ ਲਗਾਏ

ਸੰਗਰੂਰ, 02 ਜੁਲਾਈ (ਸਪਨਾ ਰਾਣੀ)-ਪੰਛੀਆਂ ਅਤੇ ਵਾਤਾਵਰਨ ਦੀ ਸੇਵਾ ਸੰਭਾਲ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ \'\'ਪੰਛੀ ਪਿਆਰੇ\'\' ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਦਰਖ਼ਤ ਲਗਾ ਕੇ ਉਨ੍ਹਾਂ ਦੀ ਸੰਭਾਲ ਪ੍ਰਤੀ ਪ੍ਰੇਰਿਤ ਕਰਨ ਲਈ ਬਣਾਏ ਜਾਗਰੂਕਤਾ ਸਟਿੱਕਰ ਨੂੰ ਜ਼ਿਲ੍ਹਾ ਵਣ ਅਫ਼ਸਰ ਸੰਗਰੂਰ ਮੈਡਮ ਮੋਨਿਕਾ ਦੇਵੀ ਯਾਦਵ ਆਈ.ਐਫ.ਐਸ ਵੱਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਮੈਡਮ ਯਾਦਵ ਨੇ

Read Full Story: http://www.punjabinfoline.com/story/27418