Tuesday, July 25, 2017

ਕਿਸਾਨ ਬੀਬੀਆਂ ਵਲੋਂ ਮਹਾਂ ਕਿਸਾਨ ਰੈਲੀ 22 ਨੂੰ

ਭਵਾਨੀਗੜ, 25 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ} -ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ ਵਲੋਂ ਕਿਸਾਨ ਬੀਬੀਆਂ ਦੀ ਵੱਧਵੀਂ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਫੱਗੂਵਾਲਾ ਵਿਖੇ ਕੀਤੀ ਗਈ। ਔਰਤਾਂ ਦੇ ਇਕੱਠ ਨੰੂ ਸੰਬੋਧਨ ਕਰਦਿਆਂ ਜਿਲਾ ਆਗੂ ਜਨਕ ਸਿੰਘ ਭੂਟਾਲ ਨੇ ਕਿਹਾ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦ�

Read Full Story: http://www.punjabinfoline.com/story/27682