Tuesday, July 25, 2017

22 ਹਜ਼ਾਰ ਪਾਬੰਦੀ ਸ਼ੂਦਾ ਗੋਲੀਆ ਸਮੇਤ ਿੲੱਕ ਕਾਬੂ

ਰਾਜਪੁਰਾ 25ਜੁਲਾਈ (ਰਾਜ਼ੇਸ਼ ਡਾਹਰਾ )ਸ਼ੰਭੂ ਐਸ ਐਚ ਓ ਕੁਲਵਿੰਦਰ ਿਸੰਘ ਅਤੇ ਡਰਗ ਿੲੰਸਪੈਕਟਰ ਜੈ ਜੈ ਕਾਰ ਿਸੰਘ ਦੀ ਸੰਯੁਕਤ ਅਗੁਵਾਈ ਿਵੱਚ ਿਪੰਡ ਢਕਾਨਸੂ ਦੇ ਰੋਡ ਤੇ ਿੲੱਕ ਕੈਮਿਸਟ ਦੀ ਦੁਕਾਨ ਤੇ ਮੁਖ਼ਬਰੀ ਦੇ ਅਧਾਰ ਤੇ ਛਾਪਾਮਾਰੀ ਕਰ ਪਾਬੰਦੀ ਸ਼ੁਦਾ ਕਰੀਬ 22 ਹਜ਼ਾਰ ਗੋਲੀਆ ਸਮੇਤ ਿੲੱਕ ਿਵਅਕਤੀ ਨੂੰ ਕਾਬੂ ਕੀਤਾ ਹੈ ਐਸ ਐਚ ਓ ਕੁਲਵਿੰਦਰ ਿਸੰਘ ਅਤੇ ਡਰਗ ਿੲੰਸਪੈਕਟਰ ਜੈ ਜੈ ਕਾਰ ਿਸੰਘ

Read Full Story: http://www.punjabinfoline.com/story/27685