Monday, July 24, 2017

ਕਿਸਾਨ ਜਥੇਬੰਦੀਆਂ ਦੀ 22 ਅਗਸਤ ਨੂੰ ਬਰਨਾਲਾ ਰੈਲੀ ਸੰਬੰਧੀ ਕੀਤਾ ਕਿਸਾਨ ਔਰਤਾਂ ਨੂੰ ਲਾਮਬੰਦ

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ 7 ਜਥੇਬੰਦੀਆਂ ਵੱਲੋਂ ਬੁਢਲਾਡਾ ਵਿਖੇ ਕੀਤੀ ਜਾ ਰਹੀ 22 ਅਗਸਤ ਦੀ ਵਿਸ਼ਾਲ ਰੈਲੀ ਦੇ ਮੱਦੇਨਜ਼ਰ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਤਿਆਰੀਆਂ ਸੰਬੰਧੀ ਨੁੱਕੜ ਮੀਟਿੰਗਾਂ ਦੇ ਸਿਲਸਿਲੇ ਤਹਿਤ ਪਿੰਡ ਲਹਿਰੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿ

Read Full Story: http://www.punjabinfoline.com/story/27672