ਧੂਰੀ,22 ਜੁਲਾਈ (ਮਹੇਸ਼ ਜਿੰਦਲ) ਮਾਤਾ ਸ੍ਰੀ ਨੈਣਾ ਦੇਵੀ ਜੀ ਪੈਦਲ ਸੇਵਕ ਸੰਘ ਦੁਆਰਾ ਮਾਤਾ ਨੈਣਾ ਦੇਵੀ ਦੇਵੀ ਦੇ ਦਰਸ਼ਨਾ ਲਈ 21 ਵੀ ਪੈਦਲ ਜਥਾਂ ਨੂੰ ਮਿਤੀ 19/07/2017 ਸਥਾਨਕ ਸਨਾਤਮ ਧਰਮ ਧਰਮ ਮੰਦਿਰ ਤੋ ਰਵਾਨਾ ਕੀਤੀ ਗਈ । ਇਸ ਪੈਦਲ ਯਾਤਰਾ ਨੂੰ ਰਵਾਨਾ ਤੋ ਪਹਿਲਾ ਅਕਾਲੀ ਨੇਤਾ ਵਿੱਕੀ ਪਰੋਚਾ ਦੁਆਰਾ ਜੋਤੀ ਪ੍ਰਚਲਿਤ ਕੀਤੀ ਗਈ ਅਤੇ ਰਿਤੀ ਮੁਤਾਬਕ ਪੂਜਾ ਵੀ ਕਰਵਾਈ ਗਈ ਇਸ ਪੈਦਲ ਯਾਤਰਾ ਵਿੱਚ ਸਜ�