Wednesday, July 19, 2017

ਭਾਗੀਵਾਂਦਰ ਕਾਂਡ ਵਿੱਚ ਲੋੜੀਂਦਾ ਤੀਜਾ ਕਥਿਤ ਦੋਸ਼ੀ ਪੁਲਿਸ ਨੇ ਕੀਤਾ ਗ੍ਰਿਫਤਾਰ, ਕਥਿਤ ਦੋਸ਼ੀ ਨੂੰ ਅਦਾਲਤ 'ਚ 20 ਜੁਲਾਈ ਨੂੰ ਕੀਤਾ ਜਾਣਾ ਹੈ ਪੇਸ਼

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਨਸ਼ਾ ਤਸਕਰ ਕਹਿ ਕੇ ਮਾਰੇ ਮੋਨੂ ਅਰੋੜਾ ਦੀ ਮੌਤ ਉਪਰੰਤ ਸੁਰਖੀਆਂ ਵਿੱਚ ਆਏ ਭਾਗੀਵਾਂਦਰ ਕਾਂਡ ਵਿੱਚ ਪੁਲਿਸ ਨੇ ਤੀਜੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੂੰ 20 ਜੁਲਾਈ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।\r\nਦੱਸਣਾ ਬਣਦਾ ਹੈ ਕਿ ਪਿੰਡ ਭਾਗੀਵਾਂਦਰ ਵਿਖੇ ਮੋਨੂੰ ਅਰੋੜਾ ਨਾਮੀ ਇੱਕ ਨੌਜਵਾਨ ਨੂੰ ਨਸ਼ਾ ਤ�

Read Full Story: http://www.punjabinfoline.com/story/27606