Friday, July 21, 2017

2 ਕਾਰਾਂ ਦੀ ਟੱਕਰ 'ਚ ਬਜ਼ੁਰਗ ਦੀ ਮੌਤ

ਧੂਰੀ, 21 ਜੁਲਾਈ (ਮਹੇਸ਼ ਜਿੰਦਲ) ਧੂਰੀ-ਮਾਲੇਰਕੋਟਲਾ ਰੋਡ \'ਤੇ ਵਾਪਰੇ ਇਕ ਸੜਕ ਹਾਦਸੇ \'ਚ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਵਾਸੀ ਪਾਇਲ ਲੰਘੇ ਦਿਨੀਂ ਜਦੋਂ ਆਪਣੀ ਕਾਰ \'ਚ ਮਾਲੇਰਕੋਟਲਾ ਤੋਂ ਧੂਰੀ ਵੱਲ ਨੂੰ ਆ ਰਿਹਾ ਸੀ ਤਾਂ ਪਿੰਡ ਭਸੌੜ ਨੇੜੇ ਉਲਟ ਦਿਸ਼ਾ ਤੋਂ ਆ ਰਹੀ ਇਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਹਾਦਸੇ \'ਚ ਗੁਰਜੰਟ ਸਿੰਘ ਦੀ ਕਾਰ \'ਚ ਹੀ

Read Full Story: http://www.punjabinfoline.com/story/27629