Saturday, July 22, 2017

ਸੜਕ ਹਾਦਸਿਆਂ 'ਚ 2 ਨੌਜਵਾਨਾਂ ਦੀ ਮੌਤ, 2 ਜ਼ਖਮੀ

ਧੂਰੀ,22 ਜੁਲਾਈ (ਮਹੇਸ਼ ਜਿੰਦਲ)ਧੂਰੀ-ਸੰਗਰੂਰ ਰੋਡ \'ਤੇ ਪਿੰਡ ਬੇਨੜਾ ਵਿਖੇ ਸਥਿਤ ਟੋਲ ਪਲਾਜ਼ੇ ਨੇੜੇ ਇਕ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਲਪੇਟ \'ਚ ਆਉੁਣ ਕਾਰਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਧੂਰੀ ਵਿਖੇ ਤਾਇਨਾਤ ਏ.ਐੈੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਨੌਜਵਾਨ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਓਧਰ, ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਟਕਰਾਅ ਜਾਣ

Read Full Story: http://www.punjabinfoline.com/story/27640