Friday, July 14, 2017

ਸੰਗਰੂਰ ਖੇਤਰ ਵਿਚ 1.70 ਲੱਖ ਪੌਦੇ ਲਗਾਉਣ ਦਾ ਟੀਚਾ-ਡਿਪਟੀ ਕਮਿਸ਼ਨਰ

ਸੰਗਰੂਰ,13 ਜੁਲਾਈ (ਸਪਨਾ ਰਾਣੀ) ਵਣਾਂ ਹੇਠਲੇ ਰਕਬੇ ਨੂੰ ਵਧਾਉਣ ਲਈ ਮੌਜੂਦਾ ਵਰ੍ਹੇ \'ਚ ਸੰਗਰੂਰ ਵਣ ਮੰਡਲ, ਸੰਗਰੂਰ ਅਧੀਨ ਆਉਂਦੀਆਂ ਰੇਂਜਾਂ ਵੱਲੋਂ ਤਕਰੀਬਨ 30,000 ਬੂਟੇ ਸਰਕਾਰੀ ਜੰਗਲਾਂ, ਸਕੂਲਾਂ ਅਤੇ ਕਾਲਜਾਂ ਵਿਚ ਲਗਾਏ ਜਾ ਰਹੇ ਹਨ | ਸੰਗਰੂਰ ਵਣ ਮੰਡਲ, ਸੰਗਰੂਰ ਅਧੀਨ 4 ਰੇਂਜਾਂ ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਲਹਿਰਾਗਾਗਾ ਆਉਂਦੀਆਂ ਹਨ | ਇਸ ਮੰਡਲ ਦੇ ਵਣਾਂ ਦਾ ਕੁੱਲ ਰਕਬਾ 7012 ਹੈ

Read Full Story: http://www.punjabinfoline.com/story/27534