Saturday, July 15, 2017

ਮਾਮਲਾ ਵਕੀਲ ਖਿਲਾਫ਼ ਦਿੱਤੀ ਝੂਠੀ ਦਰਖਾਸਤ ਦਾ ਬਾਰ ਐਸੋਸੀਏਸ਼ਨਾਂ ਵੱਲੋਂ ਰੋਸ ਮੁਜ਼ਾਹਰਾ 17 ਨੂੰ

ਧੂਰੀ,14 ਜੁਲਾਈ (ਮਹੇਸ਼ ਜਿੰਦਲ) ਅੱਜ ਸਥਾਨਕ ਬਾਰ ਐਸੋਸੀਏਸ਼ਨ ਦੇ ਮੈਬਰਾਂ ਨੇ ਇੱਕ ਔਰਤ ਵੱਲੋਂ ਐਸੋਸੀਏਸ਼ਨ ਦੇ ਇੱਕ ਮੈਂਬਰ ਖਿਲਾਫ਼ ਪੁਲਿਸ ਕੋਲ ਝੂਠਾ ਬਿਆਨ ਦੇਣ ਦੇ ਵਿਰੋਧ ਵਿੱਚ ਅਦਾਲਤੀ ਕੰਮਕਾਜ ਦਾ ਬਾਈਕਾਟ ਕੀਤਾ ਗਿਆ। ਇਸ ਬਾਰੇ ਬਾਰ ਐਸ਼ੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਖੁਰਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸਤੋ ਪਹਿਲਾਂ ਐਸ਼ੋਸ਼ੀਏਸਨ ਦੀ ਇੱਕ ਮੀਟਿੰਗ ਰਣਬੀਰ ਸਿੰਘ ਸੋਢੀ

Read Full Story: http://www.punjabinfoline.com/story/27541