Sunday, July 9, 2017

ਰਜਵਾਹੇ ਵਿਚ ਪਿਆ ਪਾੜ, 15 ਏਕੜ ਫ਼ਸਲ ਵਿਚ ਪਹੁੰਚਿਆ ਪਾਣੀ

ਧੂਰੀ, 08 ਜੁਲਾਈ (ਮਹੇਸ਼ ਜਿੰਦਲ)-ਪਿੰਡ ਕੌਲਸੇੜੀ ਨੇੜੇ ਲੰਘਦੇ ਭਗਵਾਨਪੁਰਾ ਰਜਵਾਹੇ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ 15 ਏਕੜ ਝੋਨੇ ਦੀ ਸਫ਼ਲ ਵਿਚ ਪਾਣੀ ਭਰਨ ਕਾਰਨ ਫ਼ਸਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਕੌਲਸੇੜੀ ਦੇ ਕਿਸਾਨ ਧਰਮਿੰਦਰ ਸਿੰਘ ਸਰਪੰਚ, ਤੇਜਾ ਸਿੰਘ ਨੇ ਦੱਸਿਆ ਕਿ ਪਟਿਆਲਾ ਡਵੀਜ਼ਨ ਅਧੀਨ ਪੈਂਦਾ ਭਗਵਾਨਪੁਰਾ ਰਜਵਾਹਾ ਪਾਣੀ ਦੀ ਲੋੜ ਵੇਲੇ ਬੰਦ ਰ

Read Full Story: http://www.punjabinfoline.com/story/27478