Wednesday, July 12, 2017

ਸੰਸਥਾ ਪੀ.ਬੀ.13 ਹੈਲਪਿੰਗ ਹੈਂਡਜ਼ ਨੇ ਚੁੱਕਿਆ ਗਰੀਬ ਲੜਕੀ ਦੀ ਪੜ੍ਹਾਈ ਦਾ ਬੀੜਾ

ਧੂਰੀ,11 ਜੁਲਾਈ (ਮਹੇਸ਼ ਜਿੰਦਲ) ਸਮਾਜ ਸੇਵਾ ਵਿੱਚ ਕੁਝ ਲੋਕ ਤੇ ਸੰਸਥਾਵਾਂ ਅਜਿਹੀਆਂ ਹਨ, ਜੋ ਬੇਮਿਸਾਲ ਕਾਰਜਾਂ ਕਰਕੇ ਜਾਣੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਸਮਾਜ ਸੇਵੀ ਸੰਸਥਾ ਪੀ.ਬੀ.13 ਹੈਲਪਿੰਗ ਹੈਂਡਜ਼ ਹੈ, ਜਿਸ ਨੇ ਕਿ ਇੱਕ ਗਰੀਬ ਪਰਿਵਾਰ ਦੀ ਹੁਸ਼ਿਆਰ ਲੜਕੀ ਦੀ ਪੜ੍ਹਾਈ ਦੀ ਬੀੜਾ ਚੁੱਕਿਆ ਹੈ। ਸੰਸਥਾ ਦੇ ਆਗੂ ਅਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਲ੍ਹਾ ਹਕੀਮਾਂ ਦ

Read Full Story: http://www.punjabinfoline.com/story/27511