Monday, July 10, 2017

ਪੁਲਿਸ ਵੱਲੋਂ ਇੱਕ ਹੋਰ ਕਥਿਤ ਦੋਸ਼ੀ ਕੀਤਾ ਗਿਆ ਗ੍ਰਿਫਤਾਰ, ਕਥਿਤ ਦੋਸ਼ੀ ਨੂੰ ਅਦਾਲਤ ਨੇ 13 ਜੁਲਾਈ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ

ਤਲਵੰਡੀ ਸਾਬੋ, 10 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਨਸ਼ਾ ਤਸਕਰ ਕਹਿ ਕੇ ਮਾਰੇ ਮੋਨੂ ਅਰੋੜਾ ਦੀ ਮੌਤ ਉਪਰੰਤ ਸੁਰਖੀਆਂ ਵਿੱਚ ਆਏ ਭਾਗੀਵਾਂਦਰ ਕਾਂਡ ਵਿੱਚ ਪੁਲਿਸ ਨੇ ਇੱਕ ਹੋਰ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਨਯੋਗ ਅਦਾਲਤ ਨੇ ਕਥਿਤ ਦੋਸ਼ੀ ਨੂੰ 13 ਜੁਲਾਈ ਤੱਕ ਪੁਲਿਸ ਰਿਮਾਂਡ \'ਤੇ ਭੇਜ ਦਿੱਤਾ ਹੈ।\r\n ਗੌਰਤਲਬ ਹੈ ਕਿ ਬੀਤੀ ੮ ਜੁਲਾਈ ਨੂੰ ਪਿੰਡ ਭਾਗੀਵਾਂਦਰ ਵਿਖੇ ਮੋਨ�

Read Full Story: http://www.punjabinfoline.com/story/27498