Friday, July 14, 2017

ਪ੍ਰਦੂਸ਼ਤ ਹੋ ਰਹੇ ਵਾਤਵਰਣ ਦੀ ਸੰਭਾਲ ਲਈ ਪਿੰਡ ਪੰਨਵਾਂ ਵਿਖੇ ਪੰਚਾਇਤ ਨੇ 1100 ਨਵੇਂ ਬੂਟੇ ਲਗਾਏ

ਭਵਾਨੀਗੜ,14 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ}ਇੱਥੋਂ ਨੇੜਲੇ ਪਿੰਡ ਪੰਨਵਾਂ ਵਿਖੇ ਕਾਂਗਰਸ ਪਾਰਟੀ ਦੇ ਬਲਾਕ ਪ੍ਧਾਨ ਅਤੇ ਸਰਪੰਚ ਸ੍ਰੀ ਵਰਿੰਦਰ ਕੁਮਾਰ ਪੰਨਵਾਂ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ 1100 ਛਾਂਦਾਰ ਅਤੇ ਫਲਾਂ ਵਾਲੇ ਨਵੇਂ ਬੂਟੇ ਲਗਾਏ ਗਏ।\r\n ਇਸ ਮੌਕੇ ਸਰਪੰਚ ਵਰਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਦੂਸ਼ਤ ਹੋ ਰਹੇ ਵਾਤਵਰਣ ਦੀ ਸੰਭਾਲ ਲਈ

Read Full Story: http://www.punjabinfoline.com/story/27538