Thursday, July 20, 2017

ਬੈਂਕ ਆਫ ਬੜੌਦਾ ਨੇ ਆਪਣੀ 110ਵੀਂ ਵਰ੍ਹੇਗੰਢ ਧੂੰਮਧਾਮ ਨਾਲ ਮਨਾਈ

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਮੋਹਰੀ ਬੈਕਾਂ ਵਿੱਚੋਂ ਇੱਕ ਬੈਂਕ ਆਫ ਬੜੌਦਾ ਵੱਲੋਂ ਦੇਸ਼ ਭਰ ਵਿੱਚ ਆਪਣੀ ਮਨਾਈ ਜਾ ਰਹੀ 110ਵੀਂ ਵਰ੍ਹੇਗੰਢ ਸਮਾਗਮਾਂ ਦੀ ਲੜੀ ਵਿੱਚ ਅੱਜ ਸਥਾਨਕ ਰੋੜੀ ਰੋਡ \'ਤੇ ਬੈਂਕ ਆਫ ਬੜੌਦਾ ਦੀ ਸ਼ਾਖਾ ਵਿੱਚ ਵੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।\r\nਪਹੁੰਚੀਆਂ ਸਖਸ਼ੀਅਤਾਂ ਨੂੰ ਜ

Read Full Story: http://www.punjabinfoline.com/story/27616