Monday, July 10, 2017

ਬਾਲਾ ਜੀ ਧਾਮ ‘ਚ 109 ਵਾਂ ਸੁੰਦਰਕਾਂਡ ਪਾਠ ਕਰਵਾਇਆ

ਧੂਰੀ,10 ਜੁਲਾਈ (ਮਹੇਸ਼ ਜਿੰਦਲ) ਬੀਤੀ ਪੂਰਨਮਾਸ਼ੀ ਦੀ ਰਾਤ ਨੂੰ ਸ੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ (ਰਜਿ) ਨੇ ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ 'ਚ 109 ਵਾਂ ਸ੍ਰੀ ਸੁੰਦਰਕਾਂਡ ਦਾ ਪਾਠ ਕਰਵਾਇਆ ਗਿਆ। ਇਸ ਪਾਠ ਵਿੱਚ ਸੇਵਾ ਸਮੰਤੀ ਦੇ ਸੈਕਟਰੀ ਆਸੂਤੋਸ਼ ਬਾਂਸਲ ਨੇ ਭਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਸ਼ਿਵ ਕੁਮਾਰ ਅਤੇ ਉਹਨਾਂ ਦੀ ਪੂਰੀ ਟੀਮ ਦੇ ਸਦਕਾ ਅੱਜ 9 ਸਾਲ ਸੰਸਥਾਂ ਨੂੰ �

Read Full Story: http://www.punjabinfoline.com/story/27502