Monday, June 19, 2017

ਨਸ਼ਾ ਕਰਨਾ ਤਾਂ

ਨਸ਼ਾ ਕਰਨਾ ਤਾਂ, ਕਰ ਤੂੰ ਉਸ ਨਾਮ ਦਾ,\r\nਆਉਂਦਾ ਜਿਸ 'ਚੋਂ ਅਵਾਜਾ 'ਰਾਮ'-'ਰਾਮ' ਦਾ।\r\nਵੇ ਠੇਕਿਆਂ 'ਚ ਕੀ ਰੱਖਿਆ।\r\nਕੁੱਲੀ ਯਾਰ ਦੀ ਪਿਆਰੀ ਸਾਨੂੰ ਲੱਗਦੀ,\r\nਠੰਢੀ ਸਵਰਗਾਂ ਦੀ ਨੁਹਾਰ ਜਿੱਥੇ ਵੱਗਦੀ।\r\nਵੇ ਮਹਿਲਾਂ ਵਿਚ ਕੀ ਰੱਖਿਆ।\r\nਤੇਰਾ ਪਿਆਰ ਹੀ ਸਾਡੇ ਲਈ ਕਾਇਨਾਤ ਏ,\r\nਦਿਲੀ-ਪਿਆਰ ਤੋਂ ਨਾ ਵੱਧ ਕੋਈ ਸੋਗਾਤ ਏ।\r\nਵੇ ਤੋਹਫਿਆਂ 'ਚ ਕੀ ਰੱਖਿਆ।\r\nਸਦਾਚਾਰਤਾ ਨੂੰ ਦਿਲ 'ਚ ਵਸਾ ਲਏਂਗਾ,\r\n

Read Full Story: http://www.punjabinfoline.com/story/27318