Thursday, June 8, 2017

ਕੱਪੜੇ ਦੀ ਦੁਕਾਨ ਵਿੱਚ ਅੱਗ ਲੱਗੀ

ਸੰਗਰੂਰ,07 ਜੂਨ (ਸਪਨਾ ਰਾਣੀ)-ਸਥਾਨਕ ਛੋਟੇ ਚੌਕ ਵਿਚ ਅੱਜ ਇੱਕ ਕੱਪੜੇ ਦੀ ਦੁਕਾਨ ਅੱਗ ਲੱਗਣ ਕਾਰਨ ਸਮਾਨ ਸੜ ਕੇ ਸੁਆਹ ਹੋ ਗਿਆ। ਛੋਟੇ ਚੌਕ \'ਚ ਮੌਜੂਦ ਗੁੱਡੂ ਚੌਧਰੀ ਜੋ ਇਸ ਕੱਪੜੇ ਦੀ ਦੁਕਾਨ ਦੇ ਮਾਲਕ ਹਨ ਉਨ੍ਹਾਂ ਨੇ ਦੱਸਿਆ ਕਿ ਸਵੇਰੇ ਜਦ ਉਨ੍ਹਾਂ ਦੇ ਲੜਕੇ ਹਨੀ ਨੇ ਰੋਜ਼ਾਨਾ ਵਾਂਗ ਤਕਰੀਬਨ 9 ਵਜੇ ਦੇ ਕਰੀਬ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋਂ ਧੂਆ ਨਿਕਲਦਾ ਦਿਖਾਈ ਦਿੱਤਾ। ਦੁਕਾਨ �

Read Full Story: http://www.punjabinfoline.com/story/27250