Thursday, June 15, 2017

ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਡੀ.ਐਸ.ਪੀ. ਧੂਰੀ ਸਨਮਾਨਿਤ

ਧੂਰੀ,14 ਜੂਨ ( ਮਹੇਸ਼ ਜਿੰਦਲ ) ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਸ਼੍ਰੀ ਤਰਸੇਮ ਵਰਮਾਂ ਨੇ ਦੱਸਿਆ ਕਿ ਜ਼ਿਲਾ੍ਹ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਇੱਕ ਮਿਹਨਤੀ ਅਤੇ ਇਮਾਨਦਾਰ ਅਫਸਰ ਉਪ ਕਪਤਾਨ ਪੁਲਿਸ ਸ੍ਰ. ਅਕਾਸ਼ਦੀਪ ਸਿੰਘ ਔਲਖ ਨੂੰ ਧੂਰੀ ਲਾਇਆ । ਜਦੋਂ ਤੋਂ ਸ੍ਰ. ਔਲਖ ਨੂੰ ਧੂਰੀ ਦਾ ਚਾਰਜ ਸਾਂਭਿਆ ਹੈ, ਉਸ ਸਮੇਂ ਤੋਂ ਸ਼ਹਿਰ ਵਿਖੇ ਵਾਪਰਣ ਵਾਲੀਆਂ ਘਟਨਾਵ�

Read Full Story: http://www.punjabinfoline.com/story/27296