Saturday, June 10, 2017

ਭਾਜਪਾ ਮੰਡਲ ਧੂਰੀ ਵੱਲੋ ਅਹਿਮ ਮੀਟਿੰਗ ਕੀਤੀ

ਧੂਰੀ,09 ਜੂਨ (ਮਹੇਸ਼ ਜਿੰਦਲ) ਸਥਾਨਕ ਸੰਗ ਕਾਰਆਲੀਆ ਵਿਖੇ ਬੀ.ਜੇ.ਪੀ ਮੰਡਲ ਧੂਰੀ ਵੱਲੋ ਕੱਲ ਦਿਨ ਵੀਰਵਾਰ ਮਿਤੀ 08-06-2017 ਨੂੰ ਭਾਜਪਾ ਮੰਡਲ ਪ੍ਰਧਾਨ ਕਮਲਜੀਤ ਗਰਗ ਦੀ ਅਗਵਾਹੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਸਭ ਤੋ ਪਹਿਲਾ ਜਨਰਲ ਸੈਕਟਰੀ ਅਮਰਜੀਤ ਜੀਤਾ ਦੇ ਸਵਰਗ ਸਿਧਾਰ ਜਾਣ ਤੇ ਉਨ੍ਹਾ ਦੀ ਆਤਮਾਂ ਸਾਂਤੀ ਲਈ 2 ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੀਟਿੰਗ ਵਿੱਚ ਲੱਕੀ ਜਿੰਦਲ ਨੂੰ ਸਰਬ ਸਮੰਤ�

Read Full Story: http://www.punjabinfoline.com/story/27265