Saturday, June 10, 2017

ਤੁਫਾਨ ਤੋਂ ਬਾਅਦ ਹੁਣ ਵਿਕਾਸ ਦੇ ਨਾਂ 'ਤੇ ਰੁੱਖਾਂ ਦੀਆਂ ਜੜ੍ਹਾਂ ਕੀਤੀਆਂ ਜਾ ਰਹੀਆਂ ਨੇ ਉਤਾਹਾਂ

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਲੱਬਾਂ ਵੱਲੋਂ ਜਿੱਥੇ ਬੀਤੀ ਪੰਜ ਜੂਨ ਨੂੰ ਰੁੱਖ ਬਚਾਓ ਕੁੱਖ ਬਚਾਓ, ਇੱਕ ਰੁੱਖ ਸੌ ਸੁੱਖ, ਰੁੱਖ ਤਾਂ ਜੀਵਨ ਦਾਤੇ ਹਨ ਆਦਿ ਨਾਅਰੇ ਦੀ ਗੂੰਜ ਹੇਠ ਵੱਡੇ ਪੱਧਰ \'ਤੇ ਰੁੱਖ ਲਗਾਕੇ ਵਿਸ਼ਵ ਵਾਤਾਵਰਨ ਮਨਾਇਆ ਗਿਆ ਉੱਥੇ ਦੂਜੇ ਪਾਸੇ ਸਰਕਾਰੀ ਮਹਿਕਮੇ ਲਗਾਤਾਰ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਵਿਕਾਸ ਦੀ ਆ�

Read Full Story: http://www.punjabinfoline.com/story/27271